ਵਿਭਾਗ ਬਾਰੇ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿਭਾਗ ਸਕੂਲ ਆਫ ਸੋਸ਼ਲ ਸਾਇੰਸਜ਼ 2012-13 ਤੋਂ ਸਥਾਪਿਤ ਕੀਤਾ ਗਿਆ ਸੀ। ਬੀ.ਏ.(ਆਨਰਜ) ਸੋਸ਼ਲ ਸਾਇੰਸਿਜ਼ ਦੇ ਵਿਦਿਆਰਥੀਆਂ ਨੂੰ ਨਵੀਆਂ ਸਮਾਜਿਕ ਲੋੜਾਂ ਦੇ ਹਾਣ ਦਾ ਬਣਾਉਣ ਲਈ ਲੋੜੀਂਦਾ ਗਿਆਨ ਅਤੇ ਮੁਹਾਰਤ ਦੇਣ ਦਾ ਉਲਰਾਲਾ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵਿੱਚ ਮੱਲ੍ਹਾਂ ਮਾਰਣ ਲਈ ਉਸਾਰੂ ਮਾਹੌਲ ਉਪਲੱਬਧ ਕਰਵਾਇਆ ਜਾਂਦਾ ਹੈ। ਸਾਡਾ ਉਦੇਸ਼ ਉਚੇਰੇ ਪੱਧਰ ਤੇ ਪ੍ਰਸ਼ਾਸ਼ਕ ਪੈਦਾ ਕਰਨਾ ਹੈ। ਵਿਭਾਗ ਵਿਖੇ ਲੋੜੀਂਦਾ ਸਾਜੋ ਸਮਾਨ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਖੇਤਰ ਵਿੱਚ ਬੁਲੰਦੀਆਂ ਉਪਰ ਪਹੁੰਚ ਸਕਣ। ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਪ੍ਰਸ਼ਾਸ਼ਨ ਵਿੱਚ ਟੀਮ ਵਰਕ ਦੀ ਮਹੱਤਤਾ ਨੂੰ ਸਮਝਣ ਤੇ ਸਿੱਖਣ। ਅਕਾਦਮਿਕ ਤੇ ਹੋਰ ਗਤੀਵਿਧੀਆਂ ਉਨ੍ਹਾਂ ਨੂੰ ਲਗਾਤਾਰ ਅਮੀਰ ਕਰਦੀਆਂ ਹਨ।
Admission Schedule for 2019-20
Last date to apply online on www.pupadmissions.ac.in: 06-06-2019
Upto 10-06-2019 : With late fee Rs. 2000
On the date of Interview: With late fee Rs. 3500
Counselling dates at the department: 13-06-19 & 14-06-19
ਕਰੀਅਰ ਵਿਕਲਪ
- ਉਨ੍ਹਾਂ ਵਿਦਿਆਰਥੀਆਂ ਲਈ ਮਾਹੌਲ ਉਪਲਬੱਧ ਕਰਵਾਉਣਾ ਜਿਨ੍ਹਾਂ ਨੇ 10+2 ਵਿੱਚ ਉਚੇਰੇ ਪੱਧਰ ਹਾਸਿਲ ਕੀਤੇ ਹਨ ਤੇ ਹੁਣ ਸੋਸ਼ਲ ਸਾਇੰਸਿਜ਼ ਵਿੱਚ ਉਪਲਬੱਧੀਆਂ ਪ੍ਰਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਮੁਕਾਬਲੇ ਦੇ ਇਮਤਿਹਾਨਾਂ, ਜੋ UPSC ਜਾਂ PPSC ਵਰਗੀਆਂ ਸੰਸਥਾਵਾਂ ਦੁਆਰਾ ਕਰਵਾਏ ਜਾਂਦੇ ਹਨ, ਦੇ ਲਈ ਤਿਆਰ ਕੀਤਾ ਜਾਂਦਾ ਹੈ।
- ਸੋਸ਼ਲ ਸਾਇੰਸਿਜ਼ ਅਧਿਆਪਨ ਤੇ ਖੋਜ ਵਿੱਚ ਰੋਜਗਾਰ ਯੋਗ ਬਨਾਉਣਾ।
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. D.K.Madaan
0175-5136557
sosspup@gmail.com
Information authenticated by
Dr. D.K.Madaan
Webpage managed by
University Computer Centre
Departmental website liaison officer
--
Last Updated on:
13-07-2021