ਵਿਦਿਆਰਥੀ ਦਾ ਨਾਂ | ਨਿਗਰਾਨ ਦਾ ਨਾਂ | ਐੱਮ.ਫ਼ਿਲ. ਦਾ ਵਿਸ਼ਾ | ਸਾਲ |
Ajmer Singh Minhas | Prof. Harjit Singh Gill | Semiological Pattern's in Dasam Granth | 1975 |
Shridhar Prasad | Mr. S.S Joshi | Phonetics and Phonology of Salani Dialect of Garhwal | 1977 |
Sukhdarshan kaur | H.S Gill | The Semiological Structure of John Keat's The Eve of St. Agnes | 1977 |
Bishan Dass Sharma | H.S Gill | The Semiological structure of Sri Aurobindo's Savitri Book-I A Legand and a Symbol | 1978 |
Jaspal Singh | Prof. Vaidyanathan | The Semiological Structure of Heming way's The old man and the Sea | 1978 |
Kultar Kapoor | Prof. Dr. S Vaidyanathan | The Semiological Structure of Amrita Pritam's Nouel Doctor Deu | 1979 |
Dhanbir Singh | S. Vaidyanathan | The Semiological Structure of H.G Well's The Country of the Blind | 1979 |
Pradeep Kaur | Prof. H.S Gill | The Semiological Structure of D.H Lawrence's Lady Chatterley's Love | 1979 |
S.K Sareen | Prof. S. Vaidyanathan | The Semiological Structure of John Gals worthy's strife a Drama in Three Arts | 1979 |
Kawaljit Kaur | Prof. S Vaidyanathan | The Semiological Structure of Fazal Shah's Sohni Mahiwal | 1979 |
Gurinder Singh Randhawa | Prof Harjeet Singh Gill | The Semiological Structure of Kadir Yaar's Puran Bhagat | 1979 |
Amarjit Kaur | Prof. S. Vaidyanathan | The Semiological Structure of Sayyad Harlam Shah's Sassi Punnu | 1979 |
Ranbir Singh | Prof. S. Vaidayanathan | The Semeiological Structure of Ahmad Ali's Twilight in Delhi | 1979 |
Lamuel Paruez | Pro. S. Vaidyanathan | The Semiological Structure of J.M Synge's Riders to the Sea | 1980 |
Inderjit Bhalla | Prof. S. Vaidyanathan | Error Analysis of the spoken english of college students in Gurdaspur District | 1980 |
Rajendar Singh Kanwar | Prof. S. Vaidyanathan | The Semiological Structure of Rabindranath Tagore's Gitanjali | 1980 |
Rajinderjit Singh Sekhon | Dr. U Prakashan | The Biological Psychological and sociological Aspects of First Language acquistion | 1980 |
Dhanuinder Kaur | Prof. S. Vaidyanathan | The Semiotics of marriage ceremony in punjabi and tamil cultures | 1982 |
Urmil Goyal | Prof. S. Vaidyanathan | A Comparison of Punjabi and Tamil Phonology | 1982 |
ਸਰਬਜੀਤ ਸਿੰਘ | ਡਾ. ਜੁਗਿੰਦਰ ਸਿੰਘ ਪੁਆਰ, ਡਾ. ਵੀ. ਪ੍ਰਕਾਸ਼ਮ | ਸ਼ਿਵ ਕੁਮਾਰ ਦੀ ਲੂਣਾ ਦਾ ਸ਼ੈਲੀ ਵਿਗਿਆਨਕ ਵਿਸ਼ਵੇਸ਼ਣ | 1983 |
ਪਰਮਿੰਦਰ ਸਿੰਘ | ਡਾ. ਜੋਗਿੰਦਰ ਸਿੰਘ ਪੁਆਰ | ਹਾਸ਼ਮ ਦੀ ਸੱਸੀ ਦਾ ਸ਼ੈਲੀਗਤ ਅਧਿਐਨ | 1983 |
ਤੇਜਿੰਦਰ ਪਾਲ ਸਿੰਘ | ਡਾ. ਜੇ. ਐਸ. ਪੁਆਰ, ਡਾ. ਵੀ. ਪ੍ਰਕਾਸਨ | ਪੁਰਾਤਨ ਜਨਮਸਾਖੀ ਗੁਰੂ ਨਾਨਕ ਦੇਵ ਜੀ ਦਾ ਸੰਚਾਰਾਤਮਕ ਅਧਿਐਨ | 1983 |
Prem Chand | H.S Gill | The Semiotics of Prais and Mediation in Jean Paul Sartre's Search for a method | 1983 |
Swarajit Kaur Sidhu | Prof. V. Vaidyanathan | The Semiotics of Birth Ceremony in Punjabi and Tamil Cultures | 1983 |
ਗਿਆਨ ਚੰਦ | ਹਰਜੀਤ ਸਿੰਘ ਗਿੱਲ | ਦੁੱਲਾ ਭੱਟੀ ਦੀ ਵਾਰ ਦੀ ਭਾਵ ਜੁਗਤ | 1983 |
Amrik Singh | H. S Gill | The Scorpion and the coyote : A Semiotic Study of John Steinbeck's Pearl | 1984 |
| Dr. Surjeet Singh | | |
Roop Gill | Prof. H.S Gill | The Semiotics of Desire and Despair in the mermaid of Hans Christian Andersen | 1984 |
Harpal Kaur Pannu | Prof. Harjit Singh Gill | The Semiotics of Arthur Miller's Death of a Salesman | 1984 |
Satwinderjit Singh Grewal | Prof. H.S Gill | The Semiological Structure of Raja Rao's Novel Kanthapura | 1984 |
Bawa Singh | Dr. Surjeet Singh | The Semiotics of Dream and Reality in Joseph conrad's Lord Jim | 1984 |
Kulwinder Bir Sidhu | Dr. Surjeet Singh | The Semiotics of Failure with woman in R.K Narayan's The Guide | 1984 |
Kalwant kaur Aujla | Dr. Surjeet Singh | The Semiotics of the scaffold The Prison and the forest in Nathaniel Hawthorne's the Scarlet letter | 1984 |
M.S Manku | Dr. U. Prakasan | A stylistic Analysis of the Daffodils to Daffodils | 1984 |
Harinder Sohi | Prof. H.S Gill | Social Predicament in Ruth Jhabuala's Heat and Dust | 1984 |
| Prof. V. Vaidyanathan | | |
Shiv Dev Kaur Deol | H.S Gill Dr. Surjeet | A Semiotic Study of Salman Rushie's Midnight's Children | 1984 |
Jaspa Singh | Dr. Surjeet Singh | The Semiotic Structure of U.S Naipaul's A House for Mr. Biswas | 1985 |
Mohinder Kaur | Dr. Surjeet Singh | The Semiotic Structure of Bhabani Bhatiacharya's A Dream in Hawa II | 1985 |
Rajpal Singh | Harjeet Singh Gill | The Existential conflicts in The Grapes of Wrath of J. Steinbeck | 1985 |
Satnam kaur | Dr. J.S Kaur | Patterns of Linguistic Variations with in a family | 1985 |
ਗੁਰਜੀਤ ਕੌਰ | ਡਾ. ਆਤਮ ਸਿੰਘ | ਡਾ. ਦਲੀਪ ਕੌਰ ਟਿਵਾਣਾ ਦਾ ਨਾਵਲ ਤੀਲੀ ਦਾ ਨਿਸਾਨ ਦੀ ਸ਼ੈਲੀ ਤੇ ਤਾਵਜੁਗਤ ਦਾ ਭਾਸ਼ਾ ਵਿਗਿਆਨਿਕ ਵਿਸ਼ਲੇਸ਼ਣ | 1986 |
ਜਗਜੀਤ ਸਿੰਘ | ਡਾ. ਆਤਮ ਸਿੰਘ | ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਰਚਿਤ ਪੁਸਤਕ ਮੇਰੀਆਂ ਅਭੁੱਲ ਯਾਦਾਂ | 1986 |
Deepar warwaha | Dr. U. Prakasan | The Socio Phonological study of Punjabi spoken on Punjabi University campus | 1986 |
ਸੁਖਵੀਰ ਕੌਰ | ਡਾ. ਜੁਗਿੰਦਰ ਸਿੰਘ ਪੁਆਰ | ਗੁਲਜ਼ਾਰ ਸਿੰਘ ਸੰਧੂ ਅਮਰ ਕਥਾਂ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦਾ ਭਾਵ ਜੁਗਤ ਅਤੇ ਸ਼ੈਲੀ ਵਿਸ਼ਵੇਸ਼ਨਾਤਮਕ ਅਧਿਐਨ | 1986 |
Mohider Kaur | Dr. V. Parkashan | A Stylistic Analysis of Alexander Pope's The Rape of the Lock | 1986 |
| Dr. J.S Puar | | |
Anita Rani | Dr. V. Prakasam | A Styliste Analysis of Coleridge's The Rime of the Ancient Mariner | 1987 |
Paramjit kaur | Dr. Surjeet Singh | Patterns of Sinrificance and Experission in Nayanira Sahgal's storm in Chandigarh | 1987 |
Kuldip Singh Grewal | Dr. V. Prakasam | Semantics of Legalese | 1987 |
Sukhleen | Dr. Surjeet Singh | The Semiotics of Pure and impure in Thomas Hardy's Tess of the D'Urbervilles | 1987 |
Nirmal | Dr. Atam Singh | Stylistic Analysis of Anita Desai's Voices in the City | 1987 |
ਰਮੇਸ਼ ਚੰਦ | ਡਾ. ਸੁਰਜੀਤ ਸਿੰਘ | ਅਜਮੇਰ ਸਿੰਘ ਔਲਖ ਦੇ ਨਾਟਕ ਅੰਨੇ ਨਿਸ਼ਾਨਚੀ ਦਾ ਸ਼ੈਲੀ ਵਿਗਿਆਨਕ ਅਧਿਐਨ | 1987 |
Surjit Kaur | Dr. V. Prakasham | The Semiological Structure of Dr. Mulk Raj Anand's Un Touchable | 1987 |
ਪਰਮਜੀਤ ਕੌਰ | ਡਾ. ਸੁਰਜੀਤ ਸਿੰਘ | ਹਰਚਰਨ ਸਿੰਘ ਦੇ ਨਾਟਕ ਕਲ੍ਹ ਅੱਜ ਤੇ ਭਲਕ ਦਾ ਸ਼ੈਲੀ ਵਿਗਿਆਨਕ ਅਧਿਐਨ | 1987 |
Parminder Singh | Prof Harjit Singh Gill | The cultural Myths as defence Mechanism in the serpent and The Rope of Raja Rao | 1987 |
| Prof. S. Vaidyanathan | | |
ਬੂਟਾ ਸਿੰਘ ਬਰਾੜ | ਡਾ. ਜੋਗਿੰਦਰ ਸਿੰਘ ਪੁਆਰ | ਪੂਰਨ ਸਿੰਘ ਦੀ ਵਾਰਤਕ ਦੀ ਉਪਵਾਦ ਜੁਗਤ | 1988 |
Ritu Nayar | Dr. Surjeet Singh | The Semiotics of Woman's Predicament in Anita Desai's Novel where shall we go this summer | 1988 |
ਜਸਬੀਰ ਕੌਰ | ਡਾ. ਸੁਰਜੀਤ ਸਿੰਘ | ਅੰਮ੍ਰਿਤਾ ਪ੍ਰੀਤਮ ਦੇ ਨਾਵਲ ਆਲਣਾ ਦਾ ਭਾਸ਼ਾ ਵਿਗਿਆਨਿਕ ਅਧਿਐਨ | 1988 |
ਇੰਦਰਜੀਤ ਕੌਰ | ਡਾ. ਸੁਰਜੀਤ ਸਿੰਘ | ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ਦਾ ਭਾਸ਼ਾ ਵਿਗਿਆਨਿਕ ਅਧਿਐਨ | 1988 |
ਕਰਮ ਸਿੰਘ | ਡਾ. ਸੁਰਜੀਤ ਸਿੰਘ | ਗੁਰਦਿਆਲ ਸਿੰਘ ਰਚਿਤ ‘ਮੜ੍ਹੀ ਦਾ ਦੀਵਾ’ ਦਾ ਭਾਵ ਜੁਗਤ | 1988 |
ਲਖਵੀਰ ਸਿੰਘ | ਡਾ. ਵੀ. ਪ੍ਰਕਾਸ਼ਮ | ਪੰਜਾਬੀ ਭਾਸ਼ਾ ਵਿੱਚ ਸ਼ਬਦ ਦੁਹਰੁਕਤੀ | 1988 |
ਜਸਵਿੰਦਰ ਸਿੰਘ | ਡਾ. ਸੁਰਜੀਤ ਸਿੰਘ | ਬਲਵੰਤ ਗਾਰਗੀ ਦੇ ਇਕਾਂਗੀ ‘ਕੁਆਰੀ ਦੀਸ਼ੀ’ ਦਾ ਸ਼ੈਲੀ ਵਿਗਿਆਨਕ ਅਧਿਐਨ | 1987-88 |
ਸੁਖਵਿੰਦਰ ਸਿੰਘ | ਡਾ. ਵੀ. ਪ੍ਰਕਾਸ਼ਮ | ਪੰਜਾਬੀ ਨਾਵਾਂ ਦਾ ਸਮਾਜਿਕ ਅਤੇ ਚਿੰਨ੍ਹ ਵਿਗਿਆਨਕ ਅਧਿਐਨ | 1987-88 |
| ਡਾ. ਸੁਰਜੀਤ ਸਿੰਘ | | |
ਗੁਰਜੀਤ ਸਿੰਘ | ਡਾ. ਰਵਜੀਤ ਸਿੰਘ ਬਾਜਵਾ | ਲੋਕ ਬੋਲੀਆਂ ਵਿੱਚ ਅਭਿਵਿਅੰਜਤ ਜੀਵਤ ਜੁਗਤ | 1987-88 |
ਲਖਵੀਰ ਸਿੰਘ | ਡਾ. ਵੀ. ਪ੍ਰਕਾਸ਼ਮ | ਪੰਜਾਬੀ ਭਾਸ਼ਾ ਵਿੱਚ ਸ਼ਬਦ ਕੁਹਰਕਤੀ | 1988 |
Amrik Singh Dhaliwal | Prof. V. Prakasham | Harold Pinter's The Birthday party A Stylistic Study | 1988 |
Deepinderjeet Randhawa | Dr. Surjeet Singh | Patterns of Expression and significance in D.H Lawrence's women in love | 1988 |
| Dr. V. Prakasham | | |
ਸੁਰਜੀਤ ਕੌਰ | ਡਾ. ਸੁਰਜੀਤ ਸਿੰਘ | ਅੰਮ੍ਰਿਤਾ ਪ੍ਰੀਤਮ ਦੇ ਨਾਵਲ ਚੱਕ ਨੰਬਰ ਛੱਤੀ ਦੀ ਭਾਵ ਜੁਗਤ | 1988 |
Rupinder kaur | Dr. V. Prakasham | A Stylistic Analysis of Anita Desai's clear light of day | 1988 |
S. Ibotombi Singh | Dr. V. Prakasham | Certiain Aspects of meitelon a sociogrammatical study | 1988 |
Setjit Kaur | Prof. V. Prakasam | Aspects of Error Anylysis A Linguistic study of Errors committed by the pre-university students of Punjabi University in their English answer scripts | 1988 |
ਧਰਮਿੰਦਰ ਸਿੰਘ | ਡਾ. ਸੁਰਜੀਤ ਸਿੰਘ | ਜਿਊਣਾ ਮੌੜ ਦੀ ਲੋਕ ਗਾਥਾ ਦੀ ਭਾਵ ਜੁਗਤ | 1989 |
ਰਵਜੀਤ ਸਿੰਘ | ਡਾ. ਸੁਰਜੀਤ ਸਿੰਘ | ਅਜਮੇਰ ਸਿੰਘ ਔਲਖ ਦੇ ਨਾਟਕ ‘ਇੱਕ ਰਾਮਾਇਣ ਹੋਰ’ ਦਾ ਸ਼ੈਲੀ ਵਿਗਿਆਨਕ ਅਧਿਐਨ | 1989 |
Jatinder Paul Kaur | Dr. Surjeet Singh | Patterns of Expression and significance in Kamala markandaya's a Handful of rice | 1989 |
ਅਮਰਜੀਤ ਸਿੰਘ ਵਾਲੀਆ | ਡਾ. ਸੁਰਜੀਤ ਸਿੰਘ | ਆਤਮਜੀਤ ਦੇ ਨਾਟਕ ਰਿਸ਼ਤਿਆ ਦਾ ਕੀ ਰੱਖੀਏ ਨਾਂ ਦਾ ਸ਼ੈਲੀ ਵਿਗਿਆਨਕ ਅਧਿਐਨ | 1989 |
कुमारी नीलम | डा. सुरजीत सिंह | “कुन्दन मिश्रा” कृत “बारांमाहां- गोपी उद्धव संवाद” का चिह्न वैज्ञानिक अध्ययन | 1989 |
Harinder Sodhi | Prof. V. Prakasam | Sandhi in Punjabi A systemic study | 1989 |
सरबजीत कौर | डा. सुरजीत सिंह | श्री मोहन राकेश के नाटक “आधे अधूरे” का शैलीवैज्ञानिक अध्ययन | 1989 |
ਜਸਵਿੰਦਰ ਕੌਰ | ਡਾ. ਸੁਰਜੀਤ ਸਿੰਘ | ਹਰਸਰਨ ਸਿੰਘ ਦੇ ਨਾਟਕ ਉਕਾਦ ਲੋਕ ਦਾ ਸ਼ੈਲੀ ਵਿਗਿਆਨਿਕ ਅਧਿਐਨ | 1989 |
Geetender Kaur | Prof. V. Prakasham | A stylistic analysis of shelley's Odeto the west wind and keatr's o de to autumn | 1989 |
Beena | Dr. V. Prakasam | Robert Browing's a Grammarian's Funereal a Stylistics study | 1989 |
ਨੀਲ ਕਮਲ | ਡਾ. ਸੁਰਜੀਤ ਸਿੰਘ | ਬਲਵੰਤ ਗਾਰਗੀ ਦੇ ਇਕਾਂਗੀ ਚਾਕੂ ਦਾ ਸ਼ੈਲੀ ਵਿਗਿਆਨਕ ਅਧਿਐਨ | 1989 |
ਅਜੈਬ ਸਿੰਘ | ਡਾ. ਸੁਰਜੀਤ ਸਿੰਘ | ਦਲੀਪ ਕੌਰ ਟਿਵਾਣਾ ਰਚਿਤ ਨਾਵਲ ‘ਸੂਰਜ ਤੇ ਸਮੁੰਦਰ ਵਿੱਚ ਰਿਸ਼ਤਿਆਂ ਦੀ ਟੁੱਟ -ਭੱਜ ਦੀ ਭਾਵ ਜੁਗਤ | 1989 |
ਪਰਮਜੀਤ ਕੌਰ | ਡਾ. ਸੁਰਜੀਤ ਸਿੰਘ | ਬਲਵੰਤ ਗਾਰਗੀ ਦੇ ਇਕਾਂਗੀ ਪੱਤਣ ਦੀ ਬੇੜੀ ਦਾ ਸ਼ੈਲੀ ਵਿਗਿਆਨਿਕ ਅਧਿਐਨ | 1989 |
Shavinder Singh | Dr. Surjeet Singh | Semiotic Structure of the Power and the glory by graham Greene | 1989 |
ਦੀਪਿੰਦਰ ਕੌਰ | ਡਾ. ਸੁਰਜੀਤ ਸਿੰਘ | ਬਲਵੰਤ ਗਾਰਗੀ ਦੇ ਨਾਟਕ ਧੂਣੀ ਦੀ ਅੱਗ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ-ਜੁਗਤ | 1989 |
ਹਰਿੰਦਰ ਸਿੰਘ | ਡਾ. ਸੁਰਜੀਤ ਸਿੰਘ | ਅਜਮੇਰ ਸਿੰਘ ਔਲਖ ਰਚਿਤ ਇਕਾਂਗੀ ‘ਗਾਨੀ’ ਦਾ ਸ਼ੈਲੀ ਵਿਗਿਆਨਕ ਅਧਿਐਨ | 1989 |
Bharat Bhushan | Dr. Surjeet Singh | The Semiotic Structure of V.S Naipaul's The Mimic Men | 1990 |
Gurlal Singh Brar | Dr. V. Prakasam | A study of Stylistic Fatures of 'Animal Farm by George Orwell | 1990 |
ਗੁਰਸੁਰਜ ਕੌਰ | ਡਾ. ਸੁਰਜੀਤ ਸਿੰਘ | ਸੰਤ ਸਿੰਘ ਸੇਖੋਂ ਦੇ ਨਾਟਕ ‘ਦਸਯੰਤੀ’ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ ਜੁਗਤ | 1990 |
ਬਵਜੀਤ ਕੌਰ | ਡਾ. ਸ.ਸ. ਜੋਸ਼ੀ | ਦਲੀਪ ਕੌਰ ਟਿਵਾਣਾ ਦੇ ਨਾਵਲ ‘ਸਭੁ ਦੇਸ਼ ਪਰਾਇਆ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਹਰਪਾਲ ਕੌਰ | ਡਾ. ਸੁਰਜੀਤ ਸਿੰਘ | ਕਪੂਰ ਸਿੰਘ ਘੁੰਮਣ ਦੇ ਨਾਟਕ ‘ਸੰਬੰਧ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
Harvinder Kaur Grover | Dr. Surjeet Singh | The Semiotics of a woman's Predicament in Nayantra Sehgal's 'The Day in Shadow' | 1990 |
Arshad Mehmood Nandan | Dr. Surjeet Singh | The Semiotics Structure of Rajinder Singh Bedi's Ek Chadar Maili Si | 1990 |
ਸਰਬਜੀਤ ਕੌਰ | ਡਾ. ਸੁਰਜੀਤ ਸਿੰਘ | ਹਰਚਰਨ ਸਿੰਘ ਦੇ ਨਾਟਕ ਅਨਜੋੜ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਬਲਵੰਤ ਸਿੰਘ ਭੁਲਰ | ਡਾ. ਸੁਰਜੀਤ ਸਿੰਘ | ਕਪੂਰ ਸਿੰਘ ਘੁੰਮਣ ਦੇ ਨਾਟਕ ‘ਮਾਨਸ ਦੀ ਏਕ ਜਾਤ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਬਲਵਿੰਦਰ ਕੌਰ | ਪ੍ਰੋ. ਸ.ਸ. ਜੋਸ਼ੀ | ਦਲੀਪ ਕੌਰ ਟਿਵਾਣਾ ਦੇ ਨਾਵਲ ਪੈੜਚਾਲ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਮਲਵਿੰਦਰ ਸਿੰਘ ਭੁੱਲਰ | ਡਾ. ਸੁਰਜੀਤ ਸਿੰਘ | ਈਸਵਰ ਚੰਦਰ ਨੰਦਾ ਦੇ ਨਾਟਕ ’ਬੇ-ਈਮਾਨ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਪਰਮਿੰਦਰ ਕੌਰ | ਡਾ. ਸੁਰਜੀਤ ਸਿੰਘ | ਡਾ. ਚਰਨਦਾਸ ਸਿੱਧੂ ਰਚਿਤ ਨਾਟਕ ‘ਭਜਨੋ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਮਨਜੀਤ ਕੌਰ | ਡਾ. ਸੁਰਜੀਤ ਸਿੰਘ | ਹਰਚਰਨ ਸਿੰਘ ਦੇ ਨਾਟਕ ਸੁੱਭਾ ਸ਼ਕਤੀ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਸ਼ਸ਼ੀ ਬਾਲ | ਡਾ. ਸੁਰਜੀਤ ਸਿੰਘ | ਈਸ਼ਵਰ ਚੰਦਰ ਨੰਦਾ ਦੇ ਨਾਟਕ ਸੁਭੱਦਰਾ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ ਜੁਗਤ | 1990 |
ਭੁਪਿੰਦਰ ਕੁਮਾਰ | ਡਾ. ਸੁਰਜੀਤ ਸਿੰਘ | ਮੇਜਰ ਇਸਹਾਕ ਮੁਹੰਮਦ ਦੇ ਨਾਟਕ ‘ਕੁਕਨਸֹ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
Pawan Kumar | Dr. Surjeet Singh | Patterns of Significance and Expression Christopher Marlowe's Play Doctor Faustus | 1990 |
ਸਮਸ਼ੇਰ ਕੌਰ | ਡਾ. ਸ.ਸ. ਜੋਸ਼ੀ | ਜਸਵੰਤ ਸਿੰਘ ਨੰਦਨ ਦੇ ਨਾਵਲ ‘ਸੱਚ ਨੂੰ ਫਾਂਸੀ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਪਰਦੀਪ ਸਿੰਘ | ਪ੍ਰੋ. ਸ.ਸ. ਜੋਸ਼ੀ | ਆਤਮਜੀਤ ਦੇ ਨਾਵਲ ‘ਫ਼ਰਸ਼ ਵਿਚ ਉੱਗਿਆ ਰੁੱਖ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਕਰਮਜੀਤ ਕੌਰ | ਡਾ. ਸੁਰਜੀਤ ਸਿੰਘ | ਕਰਤਾਰ ਸਿੰਘ ਦੁੱਗਲ ਦੇ ਨਾਟਕ ‘ਪੁਰਾਣੀਆਂ ਬੋਤਲਾਂ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਪਰਮਜੀਤ ਕੌਰ | ਡਾ. ਸੁਰਜੀਤ ਸਿੰਘ | ਬਲਵੰਤ ਗਾਰਗੀ ਦੇ ਨਾਟਕ ‘ਸ਼ੈਲ ਪੱਥਰ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਮਧੂ ਬਾਲਾ | ਡਾ. ਸ.ਸ ਜੋਸ਼ੀ | ਸੁਰਜੀਤ ਸਿੰਘ ਸੇਠੀ ਦੇ ਨਾਟਕ ‘ਕਾਦਰਯਾਰ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
Jasmeet Kaur | Prof. S.S Joshi | Stylistic Ananysis of Hemingway's A Farewell to Army | 1990 |
Preet Mohinder Kaur | Dr. Surjeet Singh | A Stylistic study of Nayantara Sahgal's Plans for departure | 1990 |
ਰਮਨਦੀਪ ਸਿੰਘ | ਡਾ. ਸੁਰਜੀਤ ਸਿੰਘ | ਕਪੂਰ ਸਿੰਘ ਘੁੰਮਣ ਦੇ ਨਾਟਕ ਰਾਣੀ ਕੋਕਬਾਂ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਰਾਜਵਿੰਦਰ ਕੌਰ | ਡਾ. ਸੁਰਜੀਤ ਸਿੰਘ | ਕਪੂਰ ਸਿੰਘ ਘੁੰਮਣ ਰਚਿਤ ਨਾਟਕ ਜ਼ਿੰਦਗੀ ਤੋਂ ਦੂਰ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਬਲਵਿੰਦਰ ਕੌਰ | ਡਾ. ਸੁਰਜੀਤ ਸਿੰਘ | ਬਲਵੰਤ ਗਾਰਗੀ ਦੇ ਨਾਟਕ ‘ਨਵਾਂ ਮੁਢ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਪੂਰਨ ਵਾਲੀਆ | ਡਾ. ਸੁਰਜੀਤ ਸਿੰਘ | ਹਰਚਰਨ ਸਿੰਘ ਦੇ ਨਾਟਕ ‘ਰੱਤਾ ਮਾਲੂ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਜਸਬੀਰ ਸਿੰਘ ਢਿਲੋਂ | ਡਾ. ਸੁਰਜੀਤ ਸਿੰਘ | ਅਜਮੇਰ ਸਿੰਘ ਔਲਕ ਦੇ ਨਾਟਕ ਭਜੀਆਂ ਬਾਹਾਂ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਹਰਪਾਲ ਸਿੰਘ | ਡਾ. ਸ.ਸ ਜੋਸ਼ੀ | ਦਲੀਪ ਕੌਰ ਟਿਵਾਣਾ ਦੇ ਨਾਵਲ ‘ਦੂਸਰੀ ਸੀਤਾ‘ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਹਰਜੀਤ ਕੌਰ ਭੱਟੀ | ਡਾ. ਸ.ਸ ਜੋਸ਼ੀ | ਅਜਮੇਰ ਸਿੰਘ ਔਲਖ ਦੇ ਨਾਟਕ ‘ਅਰਬਦ ਸ਼ਬਦ ਪੁੰਧੂਕਾਰ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
ਬਲਬੀਰ ਸਿੰਘ | ਡਾ. ਸੁਰਜੀਤ ਸਿੰਘ | ਚਰਨਦਾਸ ਸਿਧੂ ਦੇ ਨਾਟਕ ‘ਅੰਬੀਆਂ ਨੂੰ ਤਰਸੇਂਗੀ’ ਦਾ ਸ਼ੈਲੀ ਵਿਗਿਆਨਕ ਅਧਿਐਨ | 1990 |
Suman Preet | Dr S.S. Joshi | The Concept of Synonymy in Bilingual Dictionaries | 1991 |
ਜਸਮੇਲ ਸਿੰਘ | ਡਾ. ਸੁਰਜੀਤ ਸਿੰਘ | ਗਾਡੀ ਲੁਹਾਰਾਂ ਦੇ ਵਿਆਹ ਦੀਆਂ ਰਸਮਾਂ ਦੀ ਭਾਵ-ਜੁਗਤ | 1991 |
Lakha Singh | Dr. Surjeet Singh | Semiotic Structure of Shame A Novel by Salman Rushdie | 1991 |
Sushmindar Jeet Kaur | Dr. S.S Joshi | Stylistic Analysis of The Bride of the Sky | 1991 |
Charanjit Singh | Dr. Surjeet Singh | Patterns of Expression in Margaret at wood's Surfacing | 1991 |
ਸੁਖਜੀਤ ਕੌਰ ਵਿਰਕ | ਡਾ. ਸੁਰਜੀਤ ਸਿੰਘ | ਧਨੀ ਰਾਮ ਚਾਤ੍ਰਿਕ ਦੇ ਕਿੱਸੇ ਪ੍ਰਸੰਗ ਰਾਜਾ ਨਲ ਤੇ ਰਾਣੀ ਦਮਯੰਤੀ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ-ਜੁਗਤ | 1992 |
Neeta Sood | Dr. S.S Joshi | Phonological Patterns in Bahawalpuri | 1992 |
Daljeet Kaur Dhandli | Dr. S.S Joshi | Phonological Patterns in Powadhi as speken in Nanansu Village | 1992 |
ਸਰਬਜੀਤ ਕੌਰ | ਡਾ. ਸ.ਸ ਜੋਸ਼ੀ | ਅਹਿਮਦ ਨਦੀਮ ਕਾਸਮੀ ਦੀ ਪੁਸਤਕ ਚੋਣਵੀਆਂ ਕਹਾਣੀਆਂ ਦਾ ਵਿਆਕਰਨਕ ਵਿਸ਼ਲੇਸ਼ਣ | 1992 |
ਧਰਮਿੰਦਰ ਸਿੰਘ | ਡਾ. ਸੁਰਜੀਤ ਸਿੰਘ | ਹਰਸ਼ਰਨ ਸਿੰਘ ਦੇ ਨਾਟਕ ਫੁੱਲ ਕੁਮਲਾ ਗਿਆ ਦਾ ਸ਼ੈਲੀ ਵਿਗਿਆਨਕ ਅਧਿਐਨ | 1992 |
ਬਲਜੀਤ ਸਿੰਘ | ਡਾ. ਸੁਰਜੀਤ ਸਿੰਘ | ਚਰਨ ਦਾਸ ਸਿੱਧੂ ਦਾ ਨਾਟਕ ‘ਬਾਬਾ ਬੰਤੂ’ ਦਾ ਸ਼ੈਲੀ ਵਿਗਿਆਨਕ ਅਧਿਐਨ | 1992 |
ਜਤਿੰਦਰ ਪਾਲ ਸਿੰਘ | ਡਾ. ਸੁਰਜੀਤ ਸਿੰਘ | ਹਰਸ਼ਰਨ ਸਿੰਘ ਦੇ ਨਾਟਕ ‘ਨਿਜ਼ਾਮ ਸੱਕਾ’ ਦਾ ਸ਼ੈਲੀ ਵਿਗਿਆਨਕ ਅਧਿਐਨ | 1992 |
ਜਸਬੀਰ ਕੌਰ | ਡਾ. ਸੁਰਜੀਤ ਸਿੰਘ | ਹਰਸ਼ਰਨ ਸਿੰਘ ਦੇ ਨਾਟਕ ‘ਕੁਲੱਛਣੇ’ ਦਾ ਸ਼ੈਲੀ ਵਿਗਿਆਨਕ ਅਧਿਐਨ | 1993 |
Setjit Kaur | Dr. Gurkirpal Singh Sekhon | Aspects of Pedagogical Linguistics a Case study of English in Punjab | 1993 |
| Prof. V. Prakasam | | |
ਧਰਮਿੰਦਰ ਸਿੰਘ | ਡਾ. ਸੁਰਜੀਤ ਸਿੰਘ | ਹਰਸ਼ਰਨ ਸਿੰਘ ਦੇ ਨਾਟਕ ‘ਫੁੱਲ ਕੁਮਲਾ ਗਿਆ’ ਦਾ ਸ਼ੈਲੀ ਵਿਗਿਆਨਕ ਅਧਿਐਨ | 1993 |
Jasbir Kaur | Dr. Surjeet Singh | Patterns of Expression and Significance in Graham Greene's The Heart of The Matter | 1994 |
Jagjeet Singh | Dr. S.S Joshi | Aspects of Polysemy in Punjabi, Punjabi Dictionary (Namely Punjabi Kosh) | 1994 |
Jasbir Kaur | Dr. Surjeet Singh | Patterns of Expression and Significance in Graham Greene's The Heart of The Matter | 1994 |
Jasbir Kaur | Dr. Surjeet Singh | Patterns of Expression and Signifance in Graham Greene's The Heart of The Matter | 1994 |
Anjali Sharma | Dr. S.S Joshi | Stylistic Analysis of Anita Desai's The Village by the Sea | 1994 |
Sandeepika Goswami | Dr. Surjeet Singh | Semiological Analysis of the D.H Lawrence's Sons and Lovers | 1994 |
ਬਲਜੀਤ ਕੌਰ | ਡਾ. ਰਣਜੀਤ ਸਿੰਘ ਬਾਜਵਾ | ਕਿੱਸਾ ਯੂਸਪ ਜ਼ੁਲੈਖਾ ਦਾ ਚਿਹਨ ਵਿਗਿਆਨਕ ਅਧਿਐਨ | 1995 |
ਗੁਰਦੀਪ ਸਿੰਘ | ਡਾ. ਸੁਰਜੀਤ ਸਿੰਘ | ਰਾਜਸਥਾਨੀ ਲੋਕ ਕਥਾ ‘ਢੋਲਾ ਮਾਰੂ’ਰਾ ਦੂਹਾਂ’ ਦਾ ਚਿੰਨ੍ਹ ਵਿਗਿਆਨਕ ਅਧਿਐਨ | 1995 |
ਸਤਵਿੰਦਰ ਕੌਰ | ਸ.ਸ ਜੋਸ਼ੀ | ਤਰਖਾਣੀ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਭਾਸ਼ਾ ਵਿਗਿਆਨਕ ਅਧਿਐਨ | 1995 |
ਅਮਨਦੀਪ ਕੌਰ | ਡਾ. ਜੋਗਾ ਸਿੰਘ | ਪੁਆਧੀ ਅਤੇ ਟਕਸਾਲੀ ਪੰਜਾਬੀ ਇੱਕ ਤੁਲਨਾਤਮਕ ਅਧਿਐਨ | 2002 |
ਹਰਜੀਤ ਸਿੰਘ | ਡਾ. ਸੁਰਜੀਤ ਸਿੰਘ | ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਦੇ ਨਾਵਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ | 2002 |
ਤਲਵਿੰਦਰ ਸਿੰਘ | ਡਾ. ਬਲਦੇਵ ਸਿੰਘ ਚੀਮਾ | ਸ੍ਰੀ ਗੁਰੂ ਨਾਨਕ ਦੇਵ ਰਚਿਤ ਆਸਾ ਦੀ ਵਾਰ ਵਿਚ ਲੌਕਿਕ ਚੇਤੰਨਤਾ | 2002 |
ਸੰਦੀਪ ਕੌਰ | ਡਾ. ਜੋਗਾ ਸਿੰਘ | ਮਲਵਈ ਕਿੱਤਾ ਸ਼ਬਦਾਵਲੀ : ਕਾਰੀਗਰੀ | 2003 |
ਕਰਮਪਾਲ ਕੌਰ | ਡਾ. ਜੋਗਾ ਸਿੰਘ | ਵਿਅਕਤੀ ਨਾਮ ਇੱਕ ਭਾਸ਼ਾ ਵਿਗਿਆਨਕ ਅਧਿਐਨ | 2003 |
ਮਨਦੀਪ ਸਿੰਘ | ਡਾ. ਜੋਗਾ ਸਿੰਘ | ਪੁਆਧੀ ਕਿੱਤਾ ਸ਼ਬਦਾਵਲੀ : ਕਿਸਾਨੀ | 2003 |
ਸਰਬਜੀਤ ਕੌਰ | ਡਾ. ਦਵਿੰਦਰ ਸਿੰਘ | ਬਲਵੰਤ ਗਾਰਗੀ ਦੇ ਇਕਾਂਗੀ ਗਿਰਝਾਂ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ ਜੁਗਤ | 2003 |
ਰਾਜਿੰਦਰ ਕੌਰ | ਡਾ. ਜੋਗਾ ਸਿੰਘ | ਆਸਾ ਦੀ ਵਾਰ : ਇੱਕ ਵਿਆਕਰਣਕ ਟੀਕਾ | 2003 |
ਰਜਿੰਦਰ ਕੌਰ | ਡਾ. ਦਵਿੰਦਰ ਸਿੰਘ | ਬਲਵੰਤ ਗਾਰਗੀ ਦੀ ਇਕਾਂਗੀ ‘ਬੇਬੇ’ ਦਾ ਚਿੰਨ੍ਹ ਵਿਗਿਆਨਕ ਅਤੇ ਸ਼ੈਲੀ ਵਿਗਿਆਨਕ ਅਧਿਐਨ | 2003 |
ਨਵਨੀਤ ਕੌਰ | ਡਾ. ਜੋਗਾ ਸਿੰਘ | ਮਾਝੀ ਜੀਵਨ ਰਸਮਾਂ ਦੀ ਸ਼ਬਦਾਵਲੀ | 2003 |
ਸੇਵਕ ਸਿੰਘ | ਡਾ. ਜੋਗਾ ਸਿੰਘ | ਬਾਣੀ ਭਗਤ ਨਾਮਦੇਵ ਜੀ ਕੀ : ਵਿਆਕਰਣਕ ਅਧਿਐਨ | 2003 |
ਰਵਿੰਦਰ ਸਿੰਘ | ਡਾ. ਜੋਗਾ ਸਿੰਘ | ਵਿਅਕਤੀ ਨਾਮ ਇੱਕ ਭਾਸ਼ਾ ਵਿਗਿਆਨਕ ਅਧਿਐਨ | 2003 |
ਜਸਬੀਰ ਸਿੰਘ | ਡਾ. ਜੋਗਾ ਸਿੰਘ | ਪੁਆਧੀ ਕਿੱਤਾ ਸ਼ਬਦਾਵਲੀ : ਕਾਰੀਗਰੀ | 2003 |
ਸਰਵਜੀਤ ਕੌਰ | ਡਾ. ਦਵਿੰਦਰ ਸਿੰਘ | ਸਵਰਾਜਬੀਰ ਦੇ ਨਾਟਕ ਮੇਦਨੀ ਦੀ ਭਾਵ ਜੁਗਤ ਅਤੇ ਸ਼ੈਲੀ ਵਿਗਿਆਨਕ ਅਧਿਐਨ | 2003 |
ਰਮਨਦੀਪ ਸਿੰਘ | ਡਾ. ਦਵਿੰਦਰ ਸਿੰਘ | ਆਤਮਜੀਤ ਦੁਆਰਾ ਰਚਿਤ ਨਾਟਕ ‘ਮੈਂ ਤਾਂ ਇੱਕ ਸਾਰੰਗੀ ਹਾਂ’ ਦਾ ਸ਼ੈਲੀ ਵਿਗਿਆਨਕ ਅਧਿਐਨ | 2003 |
ਅਮਨਦੀਪ ਕੌਰ | ਡਾ. ਦਵਿੰਦਰ ਸਿੰਘ | ਬਲਵੰਤ ਗਾਰਗੀ ਦੇ ਨਾਟਕ ‘ਕਣਕ ਦੀ ਬੱਲੀ’ ਦਾ ਚਿੰਨ੍ਹ ਵਿਗਿਆਨਕ ਅਤੇ ਸ਼ੈਲੀ ਵਿਗਿਆਨਕ ਅਧਿਐਨ | 2003 |
ਵੀਰਪਾਲ ਕੌਰ | ਡਾ. ਜੋਗਾ ਸਿੰਘ | ਪੰਜਾਬੀ ਭਾਸ਼ਾਈ ਅਧਿਐਨ | 2003 |
ਸੁਖਦੀਪ ਕੌਰ | ਡਾ. ਦਵਿੰਦਰ ਸਿੰਘ | ਨਾਨਕ ਸਿੰਘ ਦੇ ਨਾਵਲ ਅੱਧ ਖਿੜਿਆ ਫੁੱਲ ਦਾ ਚਿੰਨ੍ਹ ਵਿਗਿਆਨਕ ਅਧਿਐਨ | 2004 |
Adarsh Preet Singh | Dr. Joga Singh | The Phrase Structure of Punjabi Noun Phrase | 2004 |
ਜਸਵੀਰ ਕੌਰ | ਡਾ. ਜੋਗਾ ਸਿੰਘ | ਪੰਜਾਬੀ ਯੂਨੀਵਰਸਿਟੀ ਵਿਦਿਆਰਥੀਆਂ ਦਾ ਭਾਸ਼ਾਈ ਪਿਛੋਕੜ | 2004 |
ਮਧੂ ਬਾਲਾ | ਡਾ. ਦਵਿੰਦਰ ਸਿੰਘ | ਹਿਮਾਚਲ ਪ੍ਰਦੇਸ਼ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ | 2004 |
ਲਖਵੀਰ ਕੌਰ | ਡਾ. ਜੋਗਾ ਸਿੰਘ | ਨਾਨਕ ਸਿੰਘ ਦੇ ਨਾਵਲਾਂ ਵਿੱਚ ਸਮਾਸੀਕਰਣ | 2005 |
ਸਿਮਰਜੀਤ ਕੌਰ | ਡਾ. ਜੋਗਾ ਸਿੰਘ | ਪੁਆਧੀ ਜੀਵਨ ਰਸਮਾਂ ਦੀ ਸ਼ਬਦਾਵਲੀ | 2005 |
ਗੁਰਪਾਲ ਸਿੰਘ | ਡਾ. ਜੋਗਾ ਸਿੰਘ | ਕਾਨੂੰਨ ਅਤੇ ਮਾਲ ਮਹਿਕਮੇ ਦੀ ਸ਼ਬਦਾਵਲੀ | 2005 |
ਪਰਵਿੰਦਰ ਕੌਰ | ਡਾ. ਦਵਿੰਦਰ ਸਿੰਘ | ਢਿਹਾ ਬਰਾਦਰੀ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ | 2005 |
ਖੁਸ਼ਮਿੰਦਰ ਕੌਰ | ਡਾ. ਜੋਗਾ ਸਿੰਘ | ਪੰਜਾਬੀ ਸ਼ਬਦ-ਜੋੜਾਂ ਦੀ ਸਮੱਸਿਆ | 2005 |
ਨਵਨੀਤ ਕੌਰ | ਡਾ. ਦਵਿੰਦਰ ਸਿੰਘ | ਬਾਜੀਗਰ ਬਰਾਦਰੀ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ | 2005 |
ਕੁਲਵਿੰਦਰ ਸ਼ਰਮਾ | ਡਾ. ਜੋਗਾ ਸਿੰਘ | ਗਡਰੀਆ ਬਰਾਦਰੀ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ | 2005 |
ਪ੍ਰਿਤਪਾਲ ਸਿੰਘ | ਡਾ. ਦਵਿੰਦਰ ਸਿੰਘ | ਸਿਕਲੀਗਰ ਬਰਾਦਰੀ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ | 2005 |
ਗੁਰਪ੍ਰੀਤ ਕੌਰ | ਡਾ. ਦਵਿੰਦਰ ਸਿੰਘ | ਬਹਾਵਲਪੁਰੀ ਬਰਾਦਰੀ ਦੀਆਂ ਜੀਵਨ ਰਸਮਾਂ ਦੀ ਸ਼ਬਦਾਵਲੀ ਦਾ ਅਰਥ ਵਿਗਿਆਨਕ ਅਧਿਐਨ | 2005 |
ਪਰਮਜੀਤ ਕੌਰ | ਡਾ. ਦਵਿੰਦਰ ਸਿੰਘ | ਲੁਬਾਣਾ ਭਾਈਚਾਰੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ | 2005 |
ਰਾਜਿੰਦਰ ਸਿੰਘ | ਡਾ. ਜੋਗਾ ਸਿੰਘ | ਪੰਜਾਬੀ ਵਿੱਚ ਮੇਲ | 2005 |
ਪਰਮਜੀਤ ਕੌਰ | ਡਾ. ਜੋਗਾ ਸਿੰਘ | ਵਿਗਿਆਪਨਾਂ ਦੀ ਭਾਸ਼ਾ | 2005 |
ਕੁਲਵੀਰ ਕੌਰ | ਡਾ. ਦਵਿੰਦਰ ਸਿੰਘ | ਪੰਜਾਬ ਵਿੱਚ ਪਰਵਾਸੀ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਸਿਖਲਾਈ ਸਬੰਧੀ ਸਮੱਸਿਆਵਾਂ | 2005 |
ਨਵਨੀਤ ਕੌਰ | ਡਾ. ਜੋਗਾ ਸਿੰਘ | ਹਰਿਆਣੇ ਦੇ ਜ਼ਿਲ੍ਹਾ ਕਰਨਾਲ ਵਿੱਚ ਪੰਜਾਬੀ ਅਧਿਆਪਕ ਦੀ ਸਥਿਤੀ ਅਤੇ ਸਮੱਸਿਆਵਾਂ | 2005 |
ਪਰਵੀਨ ਸੂਦ | ਡਾ. ਜੋਗਾ ਸਿੰਘ | ਪੰਜਾਬੀ ਬੱਚਿਆਂ ਦੇ ਭਾਸ਼ਾਈ ਵਿਕਾਰ | 2005 |
Gurmeet Kaur | Joga Singh | Teaching of Punjabi as a Second Foreign Language | 2005 |
ਕਵਿਤਾ ਦੇਵੀ | ਡਾ. ਦਵਿੰਦਰ ਸਿੰਘ | ਪੰਜਾਬੀ ਕਿਰਿਆ ਅਤੇ ਡੋਗਰੀ ਕਿਰਿਆ ਦਾ ਤੁਲਨਾਤਮਕ ਅਧਿਐਨ | 2006 |
ਪਵਨਦੀਪ ਕੌਰ | ਡਾ. ਜੋਗਾ ਸਿੰਘ | ਗੁਰਦਾਸ ਮਾਨ ਰਚਿਤ ਗੀਤਾਂ ਦਾ ਭਾਸ਼ਾਈ ਅਧਿਐਨ | 2007 |
ਹਰਪ੍ਰੀਤ ਸਿੰਘ | ਡਾ. ਜੋਗਾ ਸਿੰਘ | ਦੁਆਬੀ ਅਤੇ ਮਲਵਈ ਉਪ-ਭਾਸ਼ਾਵਾਂ ਦਾ ਤੁਲਨਾਤਮਕ ਅਧਿਐਨ | 2007 |
ਨਵਜੋਤ ਕੌਰ | ਡਾ. ਦਵਿੰਦਰ ਸਿੰਘ | ਕੰਮੇਆਣਾ ਪਿੰਡ ਦਾ ਭਾਸ਼ਾਈ ਰੇਖਾ ਚਿੱਤਰ (ਨਾਂਵ ਅਤੇ ਕਿਰਿਆ ਦੇ ਪ੍ਰਸੰਗ ਵਿੱਚ) | 2007 |
ਕੁਲਵੰਤ ਸਿੰਘ | ਡਾ. ਦਵਿੰਦਰ ਸਿੰਘ | ਪ੍ਰਾਇਮਰੀ ਸਕੂਲ ਪੱਧਰ ਤੇ ਬੱਚਿਆਂ ਦੀਆਂ ਭਾਸ਼ਾਈ ਗਲਤੀਆਂ ਦਾ ਵਿਸ਼ਲੇਸ਼ਣ | 2007 |
ਸੰਦੀਪ ਸਿੰਘ | ਡਾ. ਜੋਗਾ ਸਿੰਘ | ਸਾਂਸੀ ਬਰਾਦਰੀ ਦੀ ਬੋਲੀ ਦਾ ਵਿਆਕਰਨਕ ਅਧਿਐਨ | 2007 |
ਬਲਦੀਪ ਕੌਰ | ਡਾ. ਜੋਗਾ ਸਿੰਘ | ਪੰਜਾਬੀ ਮੁਸਲਮਾਨਾਂ ਦੀਆਂ ਜੀਵਨ ਰਸਮਾਂ ਦੀ ਸ਼ਬਦਾਵਲੀ ਦਾ ਅਰਥ ਵਿਗਿਆਨਕ ਅਧਿਐਨ | 2007 |
ਹਰਪ੍ਰੀਤ ਕੌਰ | ਡਾ. ਜੋਗਾ ਸਿੰਘ | ਪੰਜਾਬੀ ਬੱਚਿਆਂ ਦੀ ਭਾਸ਼ਾ ਸਿੱਖਣ ਪ੍ਰਕਿਰਿਆ 1-4 ਸਾਲ ਦੀ ਉਮਰ ਤੱਕ) | 2007 |
ਨਛੱਤਰ ਸਿੰਘ | ਡਾ. ਦਵਿੰਦਰ ਸਿੰਘ | ਸੰਗਰੂਰ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦਾ ਅਧਿਆਪਨ : ਸਥਿਤੀ ਅਤੇ ਸਮੱਸਿਆਵਾਂ | 2007 |
ਹੀਰਾ ਸਿੰਘ ਢੀਂਡਸਾ | ਡਾ. ਜੋਗਾ ਸਿੰਘ | ਵਿਗਿਆਨਕ ਭਾਸ਼ਾਈ ਯੋਜਨਾਬੰਦੀ ਦੀ ਦ੍ਰਿਸ਼ਟੀ ਤੋਂ ਪੰਜਾਬ ਵਿਚ ਪੰਜਾਬੀ ਦੀ ਸਥਿਤੀ ਦਾ ਅਧਿਐਨ | 2007 |
ਅਮਨਦੀਪ ਕੌਰ | ਡਾ. ਸੁਮਨ ਪ੍ਰੀਤ | ਗੁੱਜਰ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ | 2009 |
ਤਰਨਜੀਤ ਕੌਰ | ਡਾ. ਦਵਿੰਦਰ ਸਿੰਘ | ਭੰਡ ਬਰਾਦਰੀ ਦੀਆਂ ਲੋਕ ਕਹਾਣੀਆਂ ਦੀ ਭਾਵ ਜੁਗਤ | 2009 |
ਕੋਕਬ ਉਸਮਾਨੀ | ਡਾ. ਦਵਿੰਦਰ ਸਿੰਘ | ਗੁੱਜਰ ਬਰਾਦਰੀ ਦੀਆਂ (ਲੋਕ ਕਹਾਣੀਆਂ) ਦੀ ਭਾਵ ਜੁਗਤ | 2009 |
ਬਹਾਦਰ ਸਿੰਘ | ਡਾ. ਦਵਿੰਦਰ ਸਿੰਘ | ਓਡ ਬਰਾਦਰੀ ਦੀਆਂ ਲੋਕ ਕਹਾਣੀਆਂ ਦੀ ਭਾਵ-ਜੁਗਤ | 2009 |
ਗੁਰਪ੍ਰੀਤ ਕੌਰ | ਡਾ. ਦਵਿੰਦਰ ਸਿੰਘ | ਰਾਇ-ਸਿੱਖ ਬਰਾਦਰੀ ਦੀਆਂ ਲੋਕ-ਕਹਾਣੀਆਂ ਦੀ ਭਾਵ-ਜੁਗਤ | 2009 |
ਤਨਪ੍ਰੀਤ ਸਿੰਘ | ਡਾ. ਸੁਮਨ ਪ੍ਰੀਤ | ਢਹਾ ਬਰਾਦਰੀ ਦੀ ਬੋਲੀ ਦੀ ਸ਼ਬਦਾਵਲੀ : ਇੱਕ ਕੋਸ਼ਗਤ ਅਧਿਐਨ | 2009 |
ਰਾਮਪਾਲ ਸਿੰਘ | ਡਾ. ਸੁਮਨ ਪ੍ਰੀਤ | ਰਾਇ ਸਿੱਖ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ | 2009 |
ਅਮਨਦੀਪ ਕੌਰ | ਡਾ. ਸੁਮਨ ਪ੍ਰੀਤ | ਲੁਬਾਣਾ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ | 2009 |
ਨਿਸ਼ਾ ਪ੍ਰੀਤ | ਡਾ. ਦਵਿੰਦਰ ਸਿੰਘ | ਬਾਜ਼ੀਗਰ ਬਰਾਦਰੀ ਦੀਆਂ ਲੋਕ ਕਹਾਣੀਆਂ ਦੀ ਭਾਵ-ਜੁਗਤ | 2009 |
ਮਨਜੀਤ ਸਿੰਘ | ਡਾ. ਜੋਗਾ ਸਿੰਘ | ਗੁੱਜਰ ਬਰਾਦਰੀ ਦੀ ਭਾਸ਼ਾ ਦੀ ਵਾਕ ਬਣਤਰ | 2009 |
ਗੁਰਪ੍ਰੀਤ ਕੌਰ | ਡਾ. ਜੋਗਾ ਸਿੰਘ | ਬਾਜ਼ੀਗਰ ਬਰਾਦਰੀ ਦੀ ਭਾਸ਼ਾ ਦੀ ਵਾਕ ਬਣਤਰ | 2009 |
ਗੁਰਦੀਪ ਕੌਰ | ਡਾ. ਜੋਗਾ ਸਿੰਘ | ਲੁਬਾਣਾ ਬਰਾਦਰੀ ਦੀ ਭਾਸ਼ਾ ਦੀ ਵਾਕ ਬਣਤਰ | 2009 |
ਰੁਪਿੰਦਰ ਕੌਰ | ਡਾ. ਸੁਮਨ ਪ੍ਰੀਤ | ਭੰਡ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ | 2009 |
ਰਣਜੀਤ ਸਿੰਘ | ਡਾ. ਸੁਮਨ ਪ੍ਰੀਤ | ਬਾਜ਼ੀਗਰ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ | 2009 |
ਕੁਲਦੀਪ ਕੌਰ | ਡਾ. ਜੋਗਾ ਸਿੰਘ | ਓਡ ਬਰਾਦਰੀ ਦੀ ਭਾਸ਼ਾ ਦੀ ਵਾਕ ਬਣਤਰ | 2009 |
ਅਰੁਣਜੀਤ ਸਿੰਘ ਟਿਵਾਣਾ | ਡਾ. ਦਵਿੰਦਰ ਸਿੰਘ | ਪੰਜਾਬ ਦੇ ਲੋਕ ਨਾਚ ‘ਭੰਗੜਾ’ ਦੀ ਭਾਵ ਜੁਗਤ | 2009 |
ਮਨਪ੍ਰੀਤ ਕੌਰ | ਡਾ. ਜੋਗਾ ਸਿੰਘ | ਫਰੀਦਕੋਟ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ | 2010 |
Richa Sharma | Dr. Joga Singh | Cohesion in Joseph Conrad’s Heart of Darkness | 2010 |
ਦੇਸ ਰਾਜ | ਡਾ. ਦਵਿੰਦਰ ਸਿੰਘ | ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ | 2010 |
ਕਰਮਜੀਤ ਕੌਰ | ਡਾ. ਜੋਗਾ ਸਿੰਘ | ਹੁਸ਼ਿਆਰਪੁਰ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ | 2010 |
ਮਨਜੀਤ ਕੌਰ | ਡਾ. ਦਵਿੰਦਰ ਸਿੰਘ | ਮੋਹਾਲੀ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ | 2010 |
ਰੁਪਿੰਦਰ ਕੌਰ | ਡਾ. ਦਵਿੰਦਰ ਸਿੰਘ | ਸੰਗਰੂਰ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ | 2010 |
Archana | Dr. Joga Singh | Personal Names : A Sociolinguistics Study | 2010 |
ਮਨਜੀਤ ਕੌਰ | ਡਾ. ਦਵਿੰਦਰ ਸਿੰਘ | ਪਟਿਆਲੇ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ | 2010 |
नवजोत कौर | डा. देविन्द्र सिंह | पटियाला ज़िले के सीनियर सैकेण्डरी स्कूलों में हिन्दी भाषा-शिक्षण | 2010 |
| | | |
Amardeep Kaur | Dr. Joga Singh | The Semiotics of Dukh-Sukh in Nanak Bani | 2010 |
ਬਰਿੰਦਰ ਕੌਰ | ਡਾ. ਦਵਿੰਦਰ ਸਿੰਘ | ਬਠਿੰਡਾ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ | 2010 |
ਸਰਬਜੀਤ ਸਿੰਘ | ਡਾ. ਜੋਗਾ ਸਿੰਘ | ਪੰਜਾਬੀ ਨਾਂਵ ਦੇ ਅਰਥ ਨਿਰਣੇ ਦਾ ਕੰਪਿਊਟਰੀ ਮਾਡਲ | 2010 |
ਗੁਰਪ੍ਰੀਤ ਕੌਰ | ਡਾ. ਜੋਗਾ ਸਿੰਘ | ਜਨਮਸਾਖੀਆਂ ਦਾ ਭਾਸ਼ਾ ਵਿਗਿਆਨਕ ਅਧਿਐਨ (ਭਾਈ ਮਿਹਰਬਾਨ ਵਾਲੀ ਜਨਮਸਾਖੀ ਵਿੱਚ ਸ਼ਾਮਲ ਸਾਖੀਆਂ ‘ਤੇ ਆਧਾਰਿਤ) | 2010 |
गुरवीर सिंह | डा. जोगा सिंह | पटियाला के कॉलजों में बी. 5 प्रथम वर्ष के विधार्थियों की हिन्दी में पंजाबी का हस्तक्षेप | 2011 |
| | | |
ਹਰਪ੍ਰੀਤ ਕੌਰ | ਡਾ. ਦਵਿੰਦਰ ਸਿੰਘ | ਮਾਲਵਾ ਖੇਤਰ ਦੇ ਲੁਹਾਰਾ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ | 2011 |
ਜਸਵਿੰਦਰ ਕੌਰ | ਡਾ. ਜੋਗਾ ਸਿੰਘ | ਮਲਵਈ ਜੀਵਨ ਰਸਮਾਂ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ | 2011 |
Jaspreet kaur | Dr. Joga Singh | English Words used in the Headlines of Punjabi Tribune | 2011 |
ਹਰਜੋਤ ਕੌਰ | ਡਾ. ਦਵਿੰਦਰ ਸਿੰਘ | ਜੋਤਿਸ਼ ਕਿੱਤੇ ਨਾਲ ਸਬੰਧਿਤ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ | 2011 |
ਜਗਰੂਪ ਕੌਰ | ਡਾ. ਜੋਗਾ ਸਿੰਘ | ਮਾਝਾ ਖੇਤਰ ਦੇ ਪਸ਼ੂ ਪਾਲਣ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਐਨ | 2011 |
ਸਰਬਜੀਤ ਕੌਰ | ਡਾ. ਦਵਿੰਦਰ ਸਿੰਘ | ਮਾਲਵਾ ਖੇਤਰ ਦੇ ਕਸੀਦਾਕਾਰੀ ਕਿੱਤੇ ਨਾਲ ਸਬੰਧਿਤ ਸ਼ਬਦਾਵਲੀ ਦਾ ਕੋਸ਼-ਵਿਗਿਆਨਿਕ ਅਧਿਐਨ | 2011 |
ਅਮਨਦੀਪ ਕੌਰ | ਡਾ. ਦਵਿੰਦਰ ਸਿੰਘ | ਮੋਹਨ ਕਾਹਲੋਂ ਦੇ ਨਾਵਲ ‘ਬੇੜੀ ਤੇ ਬਰੇਤਾ’ ਦਾ ਕੋਸ਼ ਵਿਗਿਆਨਿਕ ਅਧਿਐਨ | 2011 |
ਗੁਰਵਿੰਦਰ ਕੌਰ | ਡਾ. ਦਵਿੰਦਰ ਸਿੰਘ | ਮਾਝੀ ਖੇਤਰ ਦੇ ਕਿਸਾਨੀ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ | 2011 |
ਸੁਖਦੀਪ ਕੌਰ | ਡਾ. ਦਵਿੰਦਰ ਸਿੰਘ | ਹਲਵਾਈ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ | 2011 |
ਗੁਰਮੀਤ ਸਿੰਘ | ਡਾ. ਜੋਗਾ ਸਿੰਘ | ਰਾਜਗਿਰੀ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼- ਵਿਗਿਆਨਿਕ ਅਧਿਐਨ | 2011 |
ਸ਼ਰਨਜੀਤ ਕੌਰ | ਡਾ. ਜੋਗਾ ਸਿੰਘ | ਮਾਝਾ ਖੇਤਰ ਦੇ ਵਣਜ-ਵਪਾਰ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ | 2011 |
ਕੁਲਦੀਪ ਕੌਰ | ਡਾ. ਜੋਗਾ ਸਿੰਘ | ਜੁਲਾਹਾ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਕੋਸ਼ ਵਿਗਿਆਨਿਕ ਅਧਿਐਨ | 2011 |
ਪਰਮਿੰਦਰ ਕੌਰ | ਡਾ. ਦਵਿੰਦਰ ਸਿੰਘ | ਮਾਲਵਾ ਖੇਤਰ ਦੇ ਸੁਨਿਆਰਾ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਕੋਸ਼-ਵਿਗਿਆਨਿਕ ਅਧਿਐਨ | 2011 |
ਜਗਦੀਪ ਕੌਰ | ਡਾ. ਜੋਗਾ ਸਿੰਘ | ਮਾਲਵਾ ਖੇਤਰ ਦੇ ਮੋਚੀ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ | 2011 |
ਰਾਜਿੰਦਰ ਕੌਰ | ਡਾ. ਦਵਿੰਦਰ ਸਿੰਘ | ਵੈਦਗਿਰੀ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਿਕ ਅਧਿਐਨ | 2011 |
ਤਲਵਿੰਦਰ ਸਿੰਘ | ਡਾ. ਜੋਗਾ ਸਿੰਘ | ‘ਪੰਜਾਬੀ ਟੀ.ਵੀ. ਚੈਨਲਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ’ (ਸਮਾਚਾਰ ਅਤੇ ਆਮ ਜਾਣਕਾਰੀ ਦੇ ਪ੍ਰੋਗਰਾਮਾਂ ਦੇ ਪ੍ਰਸੰਗ ਵਿਚ) | 2012 |
सतबीर कौर | डा. जोगा सिंह | अम्बाला ज़िले की बोली में लोकोवितयॉ, मुहावरे और बुझारते : कोष-वैक्षानिक अध्ययन | 2012 |
ਕੁਲਵਿੰਦਰ ਕੌਰ | ਡਾ. ਜੋਗਾ ਸਿੰਘ | ਅੱਠਵੀ ਜਮਾਤ ਦੀਆਂ ਪੰਜਾਬੀ ਵਿਸ਼ੇ ਨਾਲ ਸਬੰਧਿਤ ਪਾਠ-ਪੁਸਤਕਾਂ ਦਾ ਮੁਲਾਂਕਣ | 2012 |
ਮਨਦੀਪ ਕੌਰ | ਡਾ. ਜੋਗਾ ਸਿੰਘ | ਬਠਿੰਡਾ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
ਕਵਲਜੀਤ ਕੌਰ | ਡਾ. ਜੋਗਾ ਸਿੰਘ | ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
ਰਾਜਵਿੰਦਰ ਕੌਰ | ਡਾ. ਜੋਗਾ ਸਿੰਘ | ਪਟਿਆਲਾ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
ਸੁਮਨਦੀਪ ਕੌਰ | ਡਾ. ਦਵਿੰਦਰ ਸਿੰਘ | ਲੁਧਿਆਣਾ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
ਅਮਨਦੀਪ ਕੌਰ | ਡਾ. ਦਵਿੰਦਰ ਸਿੰਘ | ਮਾਨਸਾ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
ਅਮਾਨਤ ਮਸੀਹ | ਡਾ. ਦਵਿੰਦਰ ਸਿੰਘ | ਗੁਰਦਾਸਪੁਰ ਜ਼ਿਲ੍ਹੇ ਦੀ ਬੋਲੀ ਵਿਚ ਮੁਹਾਵਰੇ, ਅਖਾਣ ਅਤੇ ਬੁਝਾਰਤਾਂ : ਕੋਸ਼ ਵਿਗਿਆਨਿਕ ਅਧਿਐਨ | 2012 |
ਅਮਰਿੰਦਰ ਕੌਰ | ਡਾ. ਜੋਗਾ ਸਿੰਘ | ਰੋਪੜ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
ਜਸਵੰਤ ਕੌਰ | ਡਾ. ਦਵਿੰਦਰ ਸਿੰਘ | ਪੰਜਾਬੀ ਭਾਸ਼ਾ ਦਾ ਵਿਆਕਰਨਕ ਅਧਿਐਨ : ਇਕ ਸਰਵੇਖਣ | 2012 |
ਰਣਦੀਪ ਕੌਰ | ਡਾ. ਦਵਿੰਦਰ ਸਿੰਘ | ਬਰਨਾਲੇ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
ਸ਼ੰਟੀ ਕੁਮਾਰ | ਡਾ. ਦਵਿੰਦਰ ਸਿੰਘ | ਅੰਮ੍ਰਿਤਸਰ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਕ ਅਧਿਐਨ | 2012 |
ਰਮਨਦੀਪ ਕੌਰ | ਡਾ. ਦਵਿੰਦਰ ਸਿੰਘ | ਪੰਜਵੀਂ ਜਮਾਤ ਦੀਆਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਪਾਠ-ਪੁਸਤਕਾਂ ਦਾ ਮੁਲਾਂਕਣ | 2012 |
ਅਮਨਦੀਪ ਕੌਰ | ਡਾ. ਜੋਗਾ ਸਿੰਘ | ਜਲੰਧਰ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
ਕਰਮਜੀਤ ਕੌਰ | ਡਾ. ਜੋਗਾ ਸਿੰਘ | ਫਰੀਦਕੋਟ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
ਹਰਦੀਪ ਕੌਰ | ਡਾ. ਦਵਿੰਦਰ ਸਿੰਘ | ਸੰਗਰੂਰ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ | 2012 |
Ramninder kaur | Dr. Joga Singh | Postcolonial Travel Writing : A Semiotic Study | 2013 |
ਮਨਦੀਪ ਕੌਰ | ਡਾ. ਜੋਗਾ ਸਿੰਘ | ਮਲਵਈ ਅਤੇ ਪੁਆਧੀ ਉਪ-ਭਾਸ਼ਾਵਾਂ ਦੀ ਕਿਰਿਆ ਦਾ ਤੁਲਨਾਤਮਕ ਅਧਿਐਨ | 2013 |
ਪਵਨਪ੍ਰੀਤ ਕੌਰ | ਡਾ. ਦਵਿੰਦਰ ਸਿੰਘ | ਸੋਹਨ ਸਿੰਘ ‘ਹੰਸ’ ਦੇ ਨਾਵਲ ‘ਕਾਰੇ ਹੱਥੀ’ ਦਾ ਕੋਸ਼ ਵਿਗਿਆਨਕ ਅਧਿਐਨ | 2013 |
ਸਿਮਰਤ ਪਾਲ ਕੌਰ | ਡਾ. ਦਵਿੰਦਰ ਸਿੰਘ | ਗੁਰਮੁਖ ਸਿੰਘ ਸਹਿਗਲ ਦੇ ਨਾਵਲ ‘ਹਿਜਰਤ’ ਦਾ ਕੋਸ਼ ਵਿਗਿਆਨਕ ਅਧਿਐਨ | 2013 |
ਜਸਵਿੰਦਰ ਕੌਰ | ਡਾ. ਦਵਿੰਦਰ ਸਿੰਘ | ਓਮ ਪ੍ਰਕਾਸ਼ ਗਾਸੋ ਕਾ ਉਪਨਿਆਸ ‘ਮਨੁੱਖ ਕੀ ਆਖੇ’ ਕਾ ਕੋਸ਼ ਵਿਗਿਆਨਕ ਅਧਿਐਨ | 2013 |
ਸਿਮਰਜੀਤ ਕੌਰ | ਡਾ. ਜੋਗਾ ਸਿੰਘ | ਪੰਜਾਬੀ ਨਾਂਵ : ਰੂਪਧੁਨੀਗ੍ਰਾਮਿਕ ਵਿਉਂਤ | 2013 |
Ramandeep kaur | Dr. Joga Singh | Argument Structure of Punjabi Verb | 2013 |
ਸਪਿੰਦਰਜੀਤ ਕੌਰ | ਡਾ. ਦਵਿੰਦਰ ਸਿੰਘ | ਨਵਤੇਜ ਪੁਆਧੀ ਦੀ ਪੁਸਤਕ ‘ਉੱਚਾ ਬੁਰਜ ਲਾਹੌਰ ਦਾ’ ਦਾ ਕੋਸ਼ ਵਿਗਿਆਨਕ ਅਧਿਐਨ | 2013 |
Simarat kaur | Dr. Joga Singh | Subject in Punjabi Language | 2013 |
Nishi Dhiman | Dr. Joga Singh | Object in Punjabi Language | 2013 |
Ramninder kaur | Dr. Joga Singh | Postcolonial Travel Writing : A Semiotic Study | 2013 |
ਹਰਕਮਲ ਕੌਰ | ਡਾ. ਜੋਗਾ ਸਿੰਘ | ਪੰਜਾਬੀ ਵਿਚ ਵਿਉਂਤਪਤ ਵਧੇਤਰਾਂ ਦੀ ਅਰਥ ਸੰਰਚਨਾ | 2013 |
ਮਨਪ੍ਰੀਤ ਕੌਰ | ਡਾ. ਜੋਗਾ ਸਿੰਘ | ਮਾਝੀ ਅਤੇ ਮਲਵਈ ਉਪ-ਭਾਸ਼ਾਵਾਂ ਦੀ ਕਿਰਿਆ ਦਾ ਤੁਲਨਾਤਮਕ ਅਧਿਐਨ | 2013 |
Ramandeep singh | Dr. Joga Singh | Argument Structure of Punjabi Verbs | 2013 |
ਜਸਵੀਰ ਕੌਰ | ਡਾ. ਦਵਿੰਦਰ ਸਿੰਘ | ਨਾਨਕ ਸਿੰਘ ਦੇ ਨਾਵਲ ‘ਪਵਿੱਤਰ ਪਾਪੀ’ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ | 2013 |
ਜਸਵਿੰਦਰ ਕੌਰ | ਡਾ. ਦਵਿੰਦਰ ਸਿੰਘ | ਰਾਮ ਸਰੂਪ ਅਣਖੀ ਦੇ ਨਾਵਲ ‘ਢਿੱਡ ਦੀ ਆਂਦਰ’ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ | 2013 |
ਪਰਮਜੀਤ ਕੌਰ | ਡਾ. ਪਰਮਜੀਤ ਕੌਰ ਬੇਦੀ ਵਰਮਾ | ਪੰਜਾਬੀ ਯੂਨੀਵਰਸਿਟੀ ਦੇ ਬਾਲ ਵਿਸ਼ਵਕੋਸ਼ ਦਾ ਅਧਿਐਨ | 2014 |
ਰਮਨਦੀਪ ਕੌਰ | ਡਾ. ਜੋਗਾ ਸਿੰਘ | ਪੰਜਵੀਂ ਜਮਾਤ ਦੇ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦਾ ਵਿਸ਼ਲੇਸ਼ਣ | 2014 |
ਪ੍ਰਕਾਸ਼ ਸਿੰਘ | ਡਾ. ਜੋਗਾ ਸਿੰਘ | ਅਜਮੇਰ ਸਿੰਘ ਔਲਖ ਦੇ ਨਾਟਕ ਨਿਉਂ-ਜੜ੍ਹ ਦੀਆਂ ਭਾਸ਼ਾਈ ਜੁਗਤਾਂ | 2014 |
ਸ਼ਿੰਦਰਪਾਲ ਸਿੰਘ | ਡਾ. ਜੋਗਾ ਸਿੰਘ | ਦਸਵੀਂ ਜਮਾਤ ਦੇ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦਾ ਵਿਸ਼ਲੇਸ਼ਣ | 2014 |
ਸੁਖਜੀਤ ਕੌਰ | ਡਾ. ਜੋਗਾ ਸਿੰਘ | ਨੌਵੀਂ ਜਮਾਤ ਦੇ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦਾ ਵਿਸ਼ਲੇਸ਼ਣ | 2014 |
ਬੇਅੰਤ ਕੌਰ | ਡਾ. ਦਵਿੰਦਰ ਸਿੰਘ | ਮੁਕਤਸਰ ਜ਼ਿਲ੍ਹੇ ਦੀ ਬੋਲੀ ਵਿੱਚ ਪੰਜਾਬੀ ਬੁਝਾਰਤਾਂ : ਕੋਸ਼ ਵਿਗਿਆਨਕ ਅਧਿਐਨ | 2014 |
ਗੁਰਪ੍ਰੀਤ ਕੌਰ | ਡਾ. ਪਰਮਜੀਤ ਕੌਰ ਬੇਦੀ ਵਰਮਾ | ਭਾਈ ਮਈਆ ਸਿੰਘ ਦੀ ਪੰਜਾਬੀ-ਅੰਗਰੇਜ਼ੀ ਡਿਕਸ਼ਨਰੀ ਦਾ ਅਧਿਐਨ | 2014 |
ਮਨਦੀਪ ਕੌਰ | ਡਾ. ਪਰਮਜੀਤ ਕੌਰ ਬੇਦੀ ਵਰਮਾ | ਭਾਸ਼ਾ ਵਿਭਾਗ ਦੇ ਪੰਜਾਬ ਕੋਸ਼ ਦਾ ਅਧਿਐਨ | 2014 |
ਅਮਨਦੀਪ ਕੌਰ | ਡਾ. ਜੋਗਾ ਸਿੰਘ | ਅੱਠਵੀਂ ਜਮਾਤ ਦੇ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦਾ ਵਿਸ਼ਲੇਸ਼ਣ | 2014 |
ਕਰਮਜੀਤ ਕੌਰ | ਡਾ. ਸੁਮਨ ਪ੍ਰੀਤ | ਨੈਸ਼ਨਲ ਪੰਜਾਬੀ ਕੋਸ਼ ਦੀ ਸਮਾਨਾਰਥੀ ਨਾਂਵ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਵਿਸ਼ਲੇਸ਼ਣ | 2015 |
ਪ੍ਰਿਤਪਾਲ ਸਿੰਘ | ਡਾ. ਗੁਰਜੰਟ ਸਿੰਘ | ਭਾਰਤੀ ਪਰੰਪਰਾ ਵਿਚ ਭਾਸ਼ਾ ਚਿੰਤਨ (ਸ਼ਬਦ ਅਤੇ ਅਰਥ ਦੇ ਪ੍ਰਸੰਗ ਵਿਚ) | 2015 |
ਹਰਵੀਰ ਕੌਰ | ਡਾ. ਸੁਮਨ ਪ੍ਰੀਤ | ਪਟਿਆਲਾ ਸ਼ਹਿਰ ਦੇ ਸੁਣਨ ਅਤੇ ਬੋਲਣ ਤੋਂ ਅਸਮਰਥ ਬੱਚਿਆਂ ਦੀ ਭਾਸ਼ਾ ਦਾ ਭਾਸ਼ਾਈ ਵਿਸ਼ਲੇਸ਼ਣ | 2015 |
ਗੁਰਪ੍ਰੀਤ ਕੌਰ | ਡਾ. ਜੋਗਾ ਸਿੰਘ | ਪੰਜਾਬੀ ਸ਼ਬਦ-ਜੋੜਾਂ ਦੇ ਰੂਪਾਂ ਦਾ ਇਤਿਹਾਸਿਕ ਡਾਟਾਬੇਸ | 2015 |
ਪ੍ਰਗਟ ਸਿੰਘ | ਡਾ. ਦਵਿੰਦਰ ਸਿੰਘ | ਕੇਵਲ ਧਾਲੀਵਾਲ ਦੇ ਨਾਟਕ ‘ਦਰਵੇਸ਼’ ਦਾ ਸ਼ੈਲੀ ਵਿਗਿਆਨਕ ਅਧਿਐਨ | 2015 |
ਪ੍ਰਭਜੀਤ ਕੌਰ | ਡਾ. ਸੁਮਨ ਪ੍ਰੀਤ | ਪਰਗਟ ਸਿੰਘ ਸਤੌਜ ਦੇ ਨਾਵਲ ‘ਤੀਵੀਆਂ’ ਦਾ ਸਮਾਜ ਭਾਸ਼ਾ ਵਿਗਿਆਨਿਕ ਅਧਿਐਨ | 2015 |
ਰਾਜ ਰਾਣੀ | ਡਾ. ਗੁਰਜੰਟ ਸਿੰਘ | ਜਨਮ ਦੀਆਂ ਰਸਮਾਂ ਦਾ ਚਿੰਨ੍ਹ-ਵਿਗਿਆਨਕ ਅਧਿਐਨ | 2015 |
ਰਣਜੋਧ ਸਿੰਘ | ਡਾ. ਜੋਗਾ ਸਿੰਘ | ਪੰਜਾਬੀ ਉਪ-ਭਾਸ਼ਾਵਾਂ ਵਿੱਚ ਨਾਂਵ ਦੀ ਸੰਰਚਨਾ ਦਾ ਤੁਲਨਾਤਮਕ ਅਧਿਐਨ | 2015 |
ਸੁਖਚੈਨ ਸਿੰਘ | ਡਾ. ਗੁਰਜੰਟ ਸਿੰਘ | ਪੰਜਾਬ ਦੇ ਸਥਾਨਕ ਮੇਲਿਆਂ ਦਾ ਚਿੰਨ੍ਹ ਵਿਗਿਆਨਿਕ ਅਧਿਐਨ | 2015 |
ਪ੍ਰਮਿੰਦਰ ਕੌਰ | ਡਾ. ਜੋਗਾ ਸਿੰਘ | ਪੰਜਾਬੀ ਵਿਚ ਕਰਮਵਾਚ | 2015 |
ਮਨਦੀਪ ਕੌਰ | ਡਾ. ਸੁਮਨ ਪ੍ਰੀਤ | ਪੰਜਾਬੀ ਭਾਸ਼ਾ ਅਤੇ ਉਰਦੂ ਭਾਸ਼ਾ ਦੀਆਂ ਧੁਨੀਆਂ ਦਾ ਤੁਲਨਾਤਮਕ ਅਧਿਐਨ | 2015 |
ਹਰਦੀਪ ਕੌਰ | ਡਾ. ਜੋਗਾ ਸਿੰਘ | ਪੰਜਾਬੀ ਦੀਆਂ ਉਪ-ਭਾਸ਼ਾਵਾਂ ਵਿਚ ਸਹਾਇਕ ਕਿਰਿਆਵਾਂ ਦਾ ਤੁਲਨਾਤਮਕ ਅਧਿਐਨ | 2015 |
ਸਰਬਜੀਤ ਸਿੰਘ | ਡਾ. ਇੰਦਰਜੀਤ ਸਿੰਘ ਚੀਮਾ | ਪੰਜਾਬੀ ਸ਼ਬਦ ਸ਼੍ਰੇਣੀਆਂ ਦੀ ਪਛਾਣ ਦਾ ਕੰਪਿਊਟਰੀ ਮਾਡਲ | 2015 |
दिलदार सिंह | डा. सुमन प्रीत | भारतीय भाषा कारपोरा उपक्रम के संदर्भ में हिंन्दी-पंजाबी अनुवाद की समस्याएं | 2015 |
| | | |
ਸਤਿਗੁਰ ਸਿੰਘ | ਡਾ. ਦਵਿੰਦਰ ਸਿੰਘ | ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਨਾਂਵਾਂ ਦਾ ਅਰਥ ਵਿਗਿਆਨਕ ਅਧਿਐਨ | 2016 |
ਹਰਦੀਪ ਸਿੰਘ | ਡਾ. ਜੋਗਾ ਸਿੰਘ | ‘20 ਨਵੰਬਰ’ ਨਾਵਲੈੱਟ ਦੀ ਭਾਸ਼ਾ ਵਿਚਲੇ ਭਾਸ਼ਾ ਮਿਸ਼ਰਨ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ | 2016 |
ਰਾਜਦੀਪ ਕੌਰ | ਡਾ. ਜੋਗਾ ਸਿੰਘ | ਪੰਜਾਬੀ ਕਿਰਿਆ ਦਾ ਰੂਪ-ਵਿਗਿਆਨਕ ਅਧਿਐਨ | 2016 |
Amanpreet kaur | Dr. Suman Preet | A Study of Word Sence Disambguation with Special Reference to Punjabi Wordnet Project | 2016 |
ਮਾਨ ਸਿੰਘ | ਡਾ. ਗੁਰਜੰਟ ਸਿੰਘ | ਪੰਜਾਬ ਦੇ ਅਨੁਸ਼ਾਠਾਨਾਂ ਦਾ ਚਿੰਨ੍ਹ ਵਿਗਿਆਨਿਕ ਅਧਿਐਨ (ਲੋਕ ਧਰਮ ਨਾਲ ਸੰਬੰਧਤ) | 2016 |
ਰਮਨਿੰਦਰ ਸਿੰਘ | ਡਾ. ਗੁਰਜੰਟ ਸਿੰਘ | ਪੰਜਾਬੀ ਲੋਕ ਖੇਡਾਂ ਦਾ ਚਿੰਨ੍ਹ ਵਿਗਿਆਨਿਕ ਅਧਿਐਨ | 2016 |
ਸੁਮਨਜੀਤ ਕੌਰ | ਡਾ. ਜੋਗਾ ਸਿੰਘ | ਪੰਜਾਬੀ ਉਪਭਾਸ਼ਾਵਾਂ ਵਿੱਚ ਪੜਨਾਂਵ : ਤੁਲਨਾਤਮਕ ਅਧਿਐਨ | 2016 |
ਅਮਨਦੀਪ ਕੌਰ | ਡਾ. ਸੁਮਨ ਪ੍ਰੀਤ | ਮਲਵਈ ਸ਼ਬਦ ਕੋਸ਼ ਦਾ ਕੋਸ਼ ਵਿਗਿਆਨਕ ਵਿਸ਼ਲੇਸ਼ਣ | 2016 |
ਆਗਿਆਪਾਲ ਕੌਰ | ਡਾ. ਗੁਰਜੰਟ ਸਿੰਘ | ਮਲੇਰਕੋਟਲਾ ਹੈਦਰਸ਼ੇਖ ਦੇ ਮੇਲ ਦੀਆਂ ਰਸਮਾਂ ਦਾ ਚਿੰਨ੍ਹ ਵਿਗਿਆਨਿਕ ਅਧਿਐਨ | 2016 |
ਸਿਮਰਨਜੀਤ ਕੌਰ | ਡਾ. ਦਵਿੰਦਰ ਸਿੰਘ | ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ : ਇਕ ਮੁਲਾਂਕਣ | 2016 |
ਰਿੰਪੀ ਕੌਰ | ਡਾ. ਦਵਿੰਦਰ ਸਿੰਘ | ਡਾ. ਸਤੀਸ਼ ਕੁਮਾਰ ਵਰਮਾ ਦੇ ਨਾਟਕ ‘ਦਾਇਰੇ’ ਦਾ ਸ਼ੈਲੀ ਵਿਗਿਆਨਕ ਅਧਿਐਨ | 2016 |
ਬਲਦੇਵ ਸਿੰਘ | ਡਾ. ਗੁਰਜੰਟ ਸਿੰਘ | ਮਾਲਵੇ ਦੇ ਪੇਂਡੂ ਖੇਤਰ ਦਾ ਸਮਾਜ-ਸਭਿਆਚਾਰਕ ਅਧਿਐਨ (ਪਿੰਡ-ਰਾਈਆ, ਜ਼ਿਲ੍ਹਾ ਬਠਿੰਡਾ ਦੇ ਵਿਸ਼ੇਸ਼ ਪ੍ਰਸੰਗ ਵਿੱਚ) | 2016 |
ਮਨਪ੍ਰੀਤ ਕੌਰ | ਡਾ. ਗੁਰਜੰਟ ਸਿੰਘ | ਪੰਜਾਬੀ ਪਹਿਰਾਵਾ : ਪਰੰਪਰਾ ਤੇ ਰੂਪਾਂਤਰਣ | 2016 |
ਸੰਦੀਪ ਸਿੰਘ | ਡਾ. ਬੂਟਾ ਸਿੰਘ ਬਰਾੜ | ਮਲਵਈ ਉਪਭਾਸ਼ਾ ਦੀ ਵਾਕ ਬਣਤਰ ਦਾ ਵਰਣਨਾਤਮਿਕ ਅਧਿਐਨ | 2016 |
ਰਸਵੀਰ ਸਿੰਘ | ਡਾ. ਦਵਿੰਦਰ ਸਿੰਘ | ਸੁਰਿੰਦਰ ਕੌਰ ਦੁਆਰਾ ਗਾਏ ਗੀਤਾਂ ਦਾ ਅਰਥ ਵਿਗਿਆਨਕ ਅਧਿਐਨ | 2016 |
ਹਰਪਾਲ ਕੌਰ | ਡਾ. ਜੋਗਾ ਸਿੰਘ | ਪੰਜਾਬੀ ਅਖ਼ਬਾਰਾਂ ਦੀ ਭਾਸ਼ਾ ਦਾ ਤੁਲਨਾਤਮਕ ਅਧਿਐਨ | 2017 |
ਅਮਨਦੀਪ ਕੌਰ | ਡਾ. ਜੋਗਾ ਸਿੰਘ | ਹੀਰ ਵਾਰਿਸ ਦਾ ਰੂਪ ਵਿਗਿਆਨਕ ਅਧਿਐਨ | 2017 |
ਹਰਪ੍ਰੀਤ ਕੌਰ | ਡਾ. ਦਵਿੰਦਰ ਸਿੰਘ | ਬਲਦੇਵ ਸਿੰਘ ਦੇ ਨਾਵਲ ਗੰਦਲੇ ਪਾਣੀ ਦਾ ਸਮਾਜ-ਭਾਸ਼ਾ-ਵਿਗਿਆਨਕ ਅਧਿਐਨ | 2017 |
ਗੁਰਤੇਜ ਸਿੰਘ | ਡਾ. ਜੋਗਾ ਸਿੰਘ | ਪੱਛਮੀ ਪੰਜਾਬ ਤੋਂ ਆਏ ਲੋਕਾਂ ਦੀ ਭਾਸ਼ਾ ਉੱਤੇ ਪੁਆਧੀ ਪ੍ਰਭਾਵ | 2017 |
ਬਿਮਲ ਕੌਰ | ਡਾ. ਦਵਿੰਦਰ ਸਿੰਘ | ਅਜਮੇਰ ਸਿੱਧੂ ਦੇ ਕਹਾਣੀ ਸੰਗ੍ਰਹਿ ‘ਨਚੀਕੇਤਾ ਦੀ ਮੌਤ’ ਚਿੰਨ੍ਹ ਵਿਗਿਆਨਕ ਅਧਿਐਨ | 2017 |
ਜਗਤਾਰ ਸਿੰਘ | ਡਾ. ਦਵਿੰਦਰ ਸਿੰਘ | ਪਰਗਟ ਸਿੰਘ ਸਤੌਜ ਦੇ ਨਾਵਲ ‘ਖ਼ਬਰ ਇੱਕ ਪਿੰਡ ਦੀ’ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ | 2017 |
ਚਮਕੌਰ ਸਿੰਘ | ਡਾ. ਜੋਗਾ ਸਿੰਘ | ਨਦੀਮ ਪਰਮਾਰ ਦੇ ਨਾਵਲ ਇੰਦਰ ਜਲ ਵਿੱਚ ਕੋਡ ਸਵਿਚਿੰਗ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ | 2017 |
ਪਰਮਜੀਤ ਕੌਰ | ਡਾ. ਜੋਗਾ ਸਿੰਘ | ਪਟਿਆਲਾ ਸ਼ਹਿਰ ਦੀਆਂ ਸੂਚਨਾ ਪੱਟੀਆਂ ਦਾ ਭਾਸ਼ਾਈ ਅਧਿਐਨ | 2017 |
ਗੁਰਦੀਪ ਕੌਰ | ਡਾ. ਜੋਗਾ ਸਿੰਘ | ਸਮਕਾਲੀ ਪੰਜਾਬੀ ਗਾਇਕੀ ਵਿੱਚ ਭਾਸ਼ਾ ਮਿਸ਼ਰਣ | 2017 |
ਅਮਨਦੀਪ ਕੌਰ | ਡਾ. ਜੋਗਾ ਸਿੰਘ | ਮਲਵਈ ਲੋਕ ਗੀਤਾਂ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ | 2017 |
ਸ਼ਰਨਜੀਤ ਕੌਰ | ਡਾ. ਜੋਗਾ ਸਿੰਘ | ਸਮਕਾਲੀ ਵਿਆਹਾਂ ਵਿੱਚ ਗਾਏ ਤੇ ਵਜਾਏ ਜਾਂਦੇ ਗੀਤਾਂ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ | 2017 |
कुलविंदर सिंह | डा. देविन्द्र सिंह | श्री मोहन राकेश के नाटक ‘लहरों के राजहंस’ का शैली वैज्ञानिक अध्ययन | 2017 |
ਕੁਲਵਿੰਦਰ ਕੌਰ | ਡਾ. ਦਵਿੰਦਰ ਸਿੰਘ | ਪ੍ਰੇਮ ਗੋਰਖੀ ਦੇ ਕਹਾਣੀ-ਸੰਗ੍ਰਹਿ ਧਰਤੀ ਪੁੱਤਰ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ | 2017 |
ਕੁਲਦੀਪ ਕੌਰ | ਡਾ. ਦਵਿੰਦਰ ਸਿੰਘ | ਗੁਰਚਰਨ ਸਿੰਘ ਭੁੱਲਰ ਦੇ ਕਹਾਣੀ ਸੰਗ੍ਰਹਿ ਓਪਰਾ ਮਰਦ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ | 2017 |
Amarjot Singh | Dr. Suman Preet | An Analytical Study of the Nature of Punjabi Health Data in ILCI Project | 2017 |
Ranvir Singh | Dr. Suman Preet | An Analysis of Punjabi Agriculture Data in ILCI Project | 2017 |
ਅਮਨਦੀਪ ਕੌਰ | ਡਾ. ਦਵਿੰਦਰ ਸਿੰਘ | ਜਸਵਿੰਦਰ ਸਿੰਘ ਰਚਿਤ ਨਾਵਲ ‘ਮਾਤ ਲੋਕ’ ਦਾ ਸਮਾਜ ਭਾਸ਼ਾ ਵਿਗਿਆਨਿਕ ਅਧਿਐਨ | 2017 |
ਮਨਪ੍ਰੀਤ ਕੌਰ | ਡਾ. ਦਵਿੰਦਰ ਸਿੰਘ | ਦਲੀਪ ਕੌਰ ਟਿਵਾਣਾ ਦੇ ਨਾਵਲ ਖਿਤਿਜ ਤੋਂ ਪਾਰ ਦਾ ਸਮਾਜ-ਭਾਸ਼ਾ ਵਿਗਿਆਨਿਕ ਅਧਿਐਨ | 2017 |
ਸਤਨਾਮ ਸਿੰਘ | ਡਾ. ਦਵਿੰਦਰ ਸਿੰਘ | ਮਸ਼ੀਨੀ ਅਨੁਵਾਦ ਦੀਆਂ ਸਮੱਸਿਆਵਾਂ(ਪੰਜਾਬੀ ਨਾਵਲ ਦੇ ਅੰਗਰੇਜ਼ੀ ਭਾਸ਼ਾ ਵਿਚ ਕੀਤੇ ਮਸ਼ੀਨੀ ਅਨੁਵਾਦ ਦੇ ਸੰਦਰਭ ਵਿਚ) | 2018 |
ਚਮਕੌਰ ਸਿੰਘ | ਡਾ. ਦਵਿੰਦਰ ਸਿੰਘ | ਪਾਲੀ ਭੁਪਿੰਦਰ ਸਿੰਘ ਦੇ ਨਾਟਕ ‘ਈਡੀਪਸ’ ਦਾ ਚਿੰਨ੍ਹ-ਵਿਗਿਆਨਕ ਅਧਿਐਨ | 2018 |
Gundeep kaur | Dr. Suman Preet | Pos Tagging and its Significance with Special Reference to Punjabi Language | 2018 |